Web Analytics Made Easy - Statcounter

See also ebooksgratis.com: no banners, no cookies, totally FREE.

CLASSICISTRANIERI HOME PAGE - YOUTUBE CHANNEL
Privacy Policy Cookie Policy Terms and Conditions
ਬਾਈਬਲ - ਵਿਕਿਪੀਡਿਆ

ਬਾਈਬਲ

ਵਿਕਿਪੀਡਿਆ ਤੋਂ

ਨਵਾਂ ਨਿਯਮ
  • ਮੱਤੀ ਦੀ ਇੰਜੀਲ
  • ਮਰਕੁਸ ਦੀ ਇੰਜੀਲ
  • ਲੂਕਾ ਦੀ ਇੰਜੀਲ
  • ਯੂਹੰਨਾ ਦੀ ਇੰਜੀਲ
  • ਰਸੂਲਾਂ ਦੇ ਕਰਤੱਬ
  • ਰੋਮੀਆਂ ਨੂੰ ਪੱਤ੍ਰੀ
  • ਕੁਰਿੰਥੀਆਂ ਨੂੰ ਪਹਿਲੀ ਪੱਤ੍ਰੀ
  • ਕੁਰਿੰਥੀਆਂ ਨੂੰ ਦੂਜੀ ਪੱਤ੍ਰੀ
  • ਗਲਾਤੀਆਂ ਨੂੰ ਪੱਤ੍ਰੀ
  • ਅਫ਼ਸੀਆਂ ਨੂੰ ਪੱਤ੍ਰੀ
  • ਫ਼ਿਲਿੱਪੀਆਂ ਨੂੰ ਪੱਤ੍ਰੀ
  • ਕੁਲੁੱਸੀਆਂ ਨੂੰ ਪੱਤ੍ਰੀ
  • ਥੱਸਲੁਨੀਕੀਆਂ ਨੂੰ ਪਹਿਲੀ ਪੱਤ੍ਰੀ
  • ਥੱਸਲੁਨੀਕੀਆਂ ਨੂੰ ਦੂਜੀ ਪੱਤ੍ਰੀ
  • ਤਿਮੋਥਿਉਸ ਨੂੰ ਪਹਿਲੀ ਪੱਤ੍ਰੀ
  • ਤਿਮੋਥਿਉਸ ਨੂੰ ਦੂਜੀ ਪੱਤ੍ਰੀ
  • ਤੀਤੁਸ ਨੂੰ ਪੱਤ੍ਰੀ
  • ਫਿਲੇਮੋਨ ਨੂੰ ਪੱਤ੍ਰੀ
  • ਇਬਰਾਨੀਆਂ ਨੂੰ ਪੱਤ੍ਰੀ
  • ਯਾਕੂਬ ਦੀ ਪੱਤ੍ਰੀ
  • ਪਤਰਸ ਦੀ ਪਹਿਲੀ ਪੱਤ੍ਰੀ
  • ਪਤਰਸ ਦੀ ਦੂਜੀ ਪੱਤ੍ਰੀ
  • ਯੂਹੰਨਾ ਦੀ ਪਹਿਲੀ ਪੱਤ੍ਰੀ
  • ਯੂਹੰਨਾ ਦੀ ਦੂਜੀ ਪੱਤ੍ਰੀ
  • ਯੂਹੰਨਾ ਦੀ ਤੀਜੀ ਪੱਤ੍ਰੀ
  • ਯਹੂਦਾਹ ਦੀ ਪੱਤ੍ਰੀ
  • ਯੂਹੰਨਾ ਦੇ ਪਰਕਾਸ਼ ਦੀ ਪੋਥੀ

ਬਾਈਬਲ ਮਸੀਹੀ (ਅਤੇ ਯਹੂਦੀ) ਧਰਮ ਦੀ ਧਾਰਮਿਕ ਕਿਤਾਬ ਹੈ। ਯਹੂਦੀ ਧਰਮ ਵਿੱਚ ਬਾਈਬਲ ਨੂੰ 'ਤਨਖ਼' ਜਾਂ 'ਇਬ੍ਰਾਨੀ ਬਾਈਬਲ' ਆਖਿਆ ਜਾਂਦਾ ਹੈ। ਮਸੀਹੀ ਬਾਈਬਲ ਵਿੱਚ ਤਨਖ਼ ਦੇ ਨਾਲ-ਨਾਲ ਅੰਜੀਲ (ਅਰਥਾਤ ਮੰਗਲ ਸਮਾਚਾਰ) ਅਤੇ ਰਸੂਲਾਂ ਦੀਆਂ ਪੱਤਰੀਆਂ ਵੀ ਹਨ।

ਇਬ੍ਰਾਨੀ (ਹੀਬਰੂ) ਤਨਖ਼ ਦੇ 14,000 ਤੋਂ ਵੱਧ ਹੱਥ ਨਾਲ ਲਿਖੇ ਕਲਮੀ ਨੁਸਖ਼ੇ ਇਸ ਵੇਲੇ ਮੌਜੂਦ ਨੇ। ਇਵੇਂ ਹੀ ਸੇਪਤੂਅਗਿੰਤ (ਯੂਨਾਨੀ ਬਾਸ਼ਾ ਵਿੱਚ ਬਾਈਬਲ ਦਾ ਪਹਿਲਾ ਉਲਥਾਓ) ਦੇ ਵੀ ਬਥੇਰੇ ਨੁਸਖ਼ੇ ਨੇ। ਨਵੇਂ ਨੇਮ (ਅੰਜੀਲ) ਦੇ ਵੀ 5,300 ਨੁਸਖ਼ੇ ਨੇ।

ਸਮਗੱਰੀ

[ਸੋਧ] ਬਾਈਬਲ (ਸ਼ਬਦ)

ਬਾਈਬਲ ਸ਼ਬਦ ਯੁਨਾਨੀ ਜਬਾਨ ਤੋਂ ਨਿਕਲਿਆ ਹੈ ਅਤੇ ਇਹਦਾ ਅਰਥ ਹੈ 'ਕਤਾਬ'।ਬਾਈਬਲ ਦੇ ਵਿਸ਼ੇਸ਼ਗਯ ਮਾਰਕ ਹੈਮਿਲਟਨ ਸੇਤੀ ਬਾਈਬਲ ਸ਼ਬਦ ਯੂਨਾਨੀ ਜਗਤ ਵਿੱਚ ਰਹਿੰਦੇ ਯਹੁਦੀ ਸੇਪਤੂਅਗਿੰਤ ਦੇ ਵਾਸਤੇ ਵਰਤਦੇ ਸਨ।

[ਸੋਧ] ਇਬ੍ਰਾਨੀ ਬਾਈਬਲ

ਯਹੂਦੀਆਂ ਅਤੇ ਮਸੀਹੀਆਂ ਵਿੱਚ ਬਾਈਬਲ ਦੇ ਸਾਂਝੇ ਹਿੱਸਿਆਂ ਨੂੰ ਇਬ੍ਰਾਨੀ ਬਾਈਬਲ ਆਖੀਦਾ ਹੈ।

[ਸੋਧ] ਤੋਰਾਹ (ਤੋਰਾਤ)

ਤੋਰਾਹ (ਅਰਥਾਤ ਸਿਖਿਆ) ਨੂੰ ਖ਼ੁਮਸ਼ ਅਤੇ ਪੈਂਤਾਤੀਉਖ਼ (ਯਾਨੀ ਪੰਜ ਕਿਤਾਬਾਂ) ਵੀ ਆਖਿਆ ਜਾਂਦਾ ਹੈ। ਤੋਰਾਹ (ਤੋਰਾਤ) ਤੋਰਾਹ (ਅਰਥਾਤ ਸਿਖਿਆ) ਨੂੰ ਖ਼ੁਮਸ਼ ਅਤੇ ਪੈਂਤਾਤੀਉਖ਼ (ਯਾਨੀ ਪੰਜ ਕਿਤਾਬਾਂ) ਵੀ ਆਖਿਆ ਜਾਂਦਾ ਹੈ।ਪੈਂਤਾਤੀਉਖ਼ ਵਿੱਚ ਹੇਠ ਦਰਜ ਕੀਤੀਆਂ ਇਹ ਕਿਤਾਬਾਂ ਨੇ:

• I Genesis (Bereisheet בראשית), ਯਾਨੀ ਜਨਮ

• II Exodus (Shemot שמות), ਯਾਨੀ

• III Leviticus (Vayikra ויקרא), ਯਾਨੀ

• IV Numbers (Bemidbar במדבר), ਯਾਨੀ ਗਿਣਤ

• V Deuteronomy (Devarim דברים) ਯਾਨੀ

ਇਬ੍ਰਾਨੀ ਵਿੱਚ ਕਿਤਾਬਾਂ ਦੇ ਸਰਨਾਵੇਂ ਹਰ ਕਿਤਾਬ ਵਿੱਚ ਪਹਿਲੇ ਸ਼ਬਦ ਤੋਂ ਲਏ ਗਏ ਨੇ ।ਤੋਰਾਹ ਅਜਿਹੇ ਤਿੱਨ ਸਮਿਆਂ ਤੇ ਕਿੰਦਰਿਤ ਹੈ ਜਿਹੜੇ ਪਰਮੇਸੁਰ ਅਤੇ ਮਨੁੱਖ ਦੇ ਰਿਸ਼ਤੇ ਵਿੱਚਕਾਰ ਅਹਮ ਸਨ।

Genesis ਦੇ ਪਹਿਲੇ ਯਾਰਾਂ ਬਾਬ ਦੱਸਦੇ ਨੇ ਭਈ ਕੀਕਰ ਪਰਮੇਸੁਰ ਨੇ ਧਰਤੀ ਦੀ ਰੱਚਨਾ ਕੀਤੀ। ਇਹ ਪਰਮੇਸੁਰ ਦੇ ਮਨੁੱਖ ਦੇ ਨਾਲ ਰਿਸ਼ਤੇ ਦਾ ਇਤਿਹਾਸ ਹੈ।

ਰਹਿੰਦੇ ਊਂਤਾਲੀ ਬਾਬ ਪਰਮੇਸੁਰ ਦੇ ਇਬ੍ਰਾਨੀ ਪੁਰਖਾਂ ਯਾਨੀ ਅਬ੍ਰਾਹਾਮ, ਇਸ੍ਹਾਕ, ਅਤੇ ਯਾਕੂਬ (ਇਸ੍ਰਾਈਲ) ਅਤੇ ਯਾਕੂਬ ਦੇ ਇਆਣਿਆਂ (ਖਾਸ ਕਰ ਯੂਸਫ਼) ਦੇ ਨਾਲ ਕੀਤੇ ਵਚਨ ਵਿਖੇ ਦੱਸਦੇ ਨੇ। ਇਹ ਦੱਸਦੇ ਨੇ ਭਈ ਕਿਵੇਂ ਪਰਮੇਸੁਰ ਨੇ ਅਬ੍ਰਾਹਾਮ ਨੂੰ ਹੁਕਮ ਕੀਤਾ ਕਿ ਓਹ ਊਰ ਵਿੱਚ ਅਪਣੇ ਘਰ ਤੇ ਕੋੜ੍ਹਮੇਂ ਨੂੰ ਛੱਡ ਕੇ ਓੜਕ ਕਨਾਨ ਵਿੱਚ ਆ ਵੱਸੇ।ਇਹਦੇ ਵਿੱਚ ਇਸ੍ਰਾਏਲ ਦੇ ਇਆਣਿਆਂ ਦੀ ਮਿਸਰ ਯਾਤ੍ਰਾ ਦਾ ਵੀ ਜਿਕਰ ਹੈ।

ਤੋਰਾਹ ਦੀਆਂ ਰਹਿੰਦੀਆਂ ਚਾਰ ਕਿਤਾਬਾਂ ਮੂਸਾ (ਮੋਸ਼ੇ) ਦੀ ਕ੍ਹਾਣੀ ਦੱਸਦੀਆਂ ਨੇ।ਮੂਸਾ ਇਸ੍ਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਕੱਢਦਾ ਹੈ ਅਤੇ ਸੀਨਾ ਪਹਾੜ ਪਰਮੇਸੁਰ ਦੇ ਨਾਲ ਕੀਤਾ ਵੱਚਨ ਦੁਹਰਾਉਂਦਾ ਹੈ। ਇਸ੍ਰਾਏਲ ਚਾਲ੍ਹੀ ਵਰ੍ਹਿਆਂ ਤੀਕਰ ਉਜਾੜ ਵਿੱਚ ਰੁੱਲਦੇ ਨੇ ਅਤੇ ਓੜਕ ਕਨਾਨ ਅੱਪੜਦੇ ਨੇ।ਤੋਰਾਹ ਦਾ ਅੰਤ ਮੂਸਾ ਦੀ ਮੌਤ ਤੇ ਹੁੰਦਾ ਹੈ।

[ਸੋਧ] ਪੁਰਾਣਾ ਨਿਯਮ

ਇਸਦੇ ਵਿਚ ਯਹੂਦੀ ਧਰਮ ਅਤੇ ਯਹੂਦੀ ਲੋਕਾਂ ਦੀਆਂ ਕਥਾਵਾਂ ਹਨ,ਪੁਰਾਣੀਆ ਕਹਾਣੀਆਂ ਆਦਿ ਦਾ ਵਰਨਨ ਕਿਤਾ ਗਿਆ ਹੈ ਇਸਦੀ ਮੁਲਭਾਸ਼ਾ ਇਬ੍ਰਾਨੀ ਅਤੇ ਆਰਾਮੀ ਸੀ


[ਸੋਧ] ਨਵਾਂ ਨਿਯਮ

ਇਹ ਇਸਾ ਮਸੀਹ ਦੇ ਬਾਦ ਦੀ ਹੈ,ਜਿਸ ਨੂਂ ਇਸਾ ਦੇ ਚੇਲਿਆਂ ਨੇ ਲਿਖਿਆ ਸੀ ਇਸਦੇ ਵਿਚ ਇਸਾ ਯੀਸ਼ੁ ਦੀ ਜਿਵਨੀ,ਓਪਦੇਸ਼ ਅਤੇ ਚੇਲਿਆਂ ਦਾ ਕਮ ਲਿਖੇ ਗਏਂ ਹਨ ਇਸਦੀ ਮੁਲਭਾਸ਼ਾਂ ਕੁਝ ਆਰਾਮੀ ਅਤੇ ਜਾਦਾਤਰ ਬੋਲਚਾਲ ਦੀ ਪ੍ਰਾਚੀਨ ਗ੍ਰੀਕ ਸੀ




ਹੋਰ ਭਾਸ਼ਾਵਾਂ ਵਿੱਚ


aa - ab - af - ak - als - am - an - ang - ar - arc - as - ast - av - ay - az - ba - bar - bat_smg - bcl - be - be_x_old - bg - bh - bi - bm - bn - bo - bpy - br - bs - bug - bxr - ca - cbk_zam - cdo - ce - ceb - ch - cho - chr - chy - co - cr - crh - cs - csb - cu - cv - cy - da - de - diq - dsb - dv - dz - ee - el - eml - en - eo - es - et - eu - ext - fa - ff - fi - fiu_vro - fj - fo - fr - frp - fur - fy - ga - gan - gd - gl - glk - gn - got - gu - gv - ha - hak - haw - he - hi - hif - ho - hr - hsb - ht - hu - hy - hz - ia - id - ie - ig - ii - ik - ilo - io - is - it - iu - ja - jbo - jv - ka - kaa - kab - kg - ki - kj - kk - kl - km - kn - ko - kr - ks - ksh - ku - kv - kw - ky - la - lad - lb - lbe - lg - li - lij - lmo - ln - lo - lt - lv - map_bms - mdf - mg - mh - mi - mk - ml - mn - mo - mr - mt - mus - my - myv - mzn - na - nah - nap - nds - nds_nl - ne - new - ng - nl - nn - no - nov - nrm - nv - ny - oc - om - or - os - pa - pag - pam - pap - pdc - pi - pih - pl - pms - ps - pt - qu - quality - rm - rmy - rn - ro - roa_rup - roa_tara - ru - rw - sa - sah - sc - scn - sco - sd - se - sg - sh - si - simple - sk - sl - sm - sn - so - sr - srn - ss - st - stq - su - sv - sw - szl - ta - te - tet - tg - th - ti - tk - tl - tlh - tn - to - tpi - tr - ts - tt - tum - tw - ty - udm - ug - uk - ur - uz - ve - vec - vi - vls - vo - wa - war - wo - wuu - xal - xh - yi - yo - za - zea - zh - zh_classical - zh_min_nan - zh_yue - zu -