ਨਮੂਨਾ:ਮੁੱਖ ਪੰਨਾ ਸਮਾਚਾਰ
ਵਿਕਿਪੀਡਿਆ ਤੋਂ
ਚੀਨ ਵਿੱਚ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ੧੨ ਫੀਸਦੀ ਵਾਧਾ
ਪੇਈਚਿੰਗ ੫ ਜੁਲਾਈ (ਮਪ) ਚੀਨ ਵਿੱਚ ਸਾਲ ੨੦੦੨ ਤੋਂ ੨੦੦੬ ਦਰਿਮਆਨ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਔਸਤਨ ੧੨ ਫੀਸਦੀ ਵਾਧਾ ਹੋਇਆ ਹੈ।
ਸਰਕਾਰੀ ਮੀਡੀਆ ਅਨੁਸਾਰ ਸਾਲ ੨੦੦੨ ਵਿੱਚ ਮਜ਼ਦੂਰਾਂ ਦੀ ਸਾਲਾਨਾ ਉਜਰਤਾਂ ਔਸਤਨ ੧੨,੪੨੨ ਯੂਆਨ ਸੀ, ਜੋ ਸਾਲ ੨੦੦੬ ਵਿੱਚ ਵੱਧ ਕੇ ੨੧,੦੦੧ ਯੂਆਨ ਹੋ ਗਈਆਂ।
ਇਹ ਤਕਰੀਬਨ ੨,੭੬੫ ਡਾਲਰ ਬਣਦੇ ਹਨ।