New Immissions/Updates:
boundless - educate - edutalab - empatico - es-ebooks - es16 - fr16 - fsfiles - hesperian - solidaria - wikipediaforschools
- wikipediaforschoolses - wikipediaforschoolsfr - wikipediaforschoolspt - worldmap -

See also: Liber Liber - Libro Parlato - Liber Musica  - Manuzio -  Liber Liber ISO Files - Alphabetical Order - Multivolume ZIP Complete Archive - PDF Files - OGG Music Files -

PROJECT GUTENBERG HTML: Volume I - Volume II - Volume III - Volume IV - Volume V - Volume VI - Volume VII - Volume VIII - Volume IX

Ascolta ""Volevo solo fare un audiolibro"" su Spreaker.
CLASSICISTRANIERI HOME PAGE - YOUTUBE CHANNEL
Privacy Policy Cookie Policy Terms and Conditions
ਗੰਡੋਇਆ ਖਾਦ - ਵਿਕਿਪੀਡਿਆ

ਗੰਡੋਇਆ ਖਾਦ

ਵਿਕਿਪੀਡਿਆ ਤੋਂ

ਗੰਡੋਇਆ
ਗੰਡੋਇਆ

ਜਦੋਂ ਤੋਂ ਮਨੁੱਖ ਨੇ ਆਪਣੇ ਦਿਮਾਗ ਨਾਲ ਖੋਜ ਕਰਕੇ ਰਸਾਇਣਕ ਖੇਤੀ ਸ਼ੁਰੂ ਕੀਤੀ ਹੈ। ਰਸਾਇਣਕ ਖਾਦਾਂ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਰਹੀ ਹੈ, ਖਾਦਾਂ ਦੀ ਅੰਧਾਧੁੰਦ ਵਰਤੋਂ ਨਾਲ ਗੰਡੋਆ ਅਤੇ ਸੂਖਮ ਜੀਵਾਣੂਆਂ ਦਾ ਬੀਜ ਨਾਸ ਹੋ ਰਿਹਾ ਹੈ, ਕੁਦਰਤ ਦੀ ਖੇਤੀ ਨੂੰ ਛਿੱਕੇ ਟੰਗ ਕੇ ਰਸਾਇਣਕ ਖੇਤੀ ਦੁਆਰਾ ਤਿਆਰ ਕੀਤੇ ਖਾਣ ਪਦਾਰਥ ਮਨੁੱਖ ਨੂੰ ਸਮੂਹਿਕ ਮੌਤ ਵੱਲ ਲੈ ਕੇ ਜਾ ਰਹੇ ਹਨ। ਗੰਡੋਇਆਂ ਦੀਆਂ ਦੁਨੀਆ ਭਰ ਵਿਚ ਕਰੀਬ 3000 ਜਾਤੀਆਂ ਹਨ। ਭਾਰਤ ਵਿਚ ਇਸ ਦੀਆਂ ਸੈਂਕੜੇ ਜਾਤੀਆਂ ਪਾਈਆਂ ਜਾਂਦੀਆਂ ਹਨ। ਗੰਡੋਆ ਦੋ ਲੱਛਣਾਂ ਵਿਚ ਪਾਇਆ ਜਾਂਦਾ ਹੈ-1. ਜੋ ਧਰਤੀ ਦੀ ਉਤਲੀ 5 ਇੰਚ ਸਤ੍ਹਾ ਵਿਚ ਰਹਿੰਦੇ ਹਨ, ਜਿਸ ਦਾ ਵਜ਼ਨ ਅੱਧਾ ਗ੍ਰਾਮ ਹੁੰਦਾ ਹੈ, 2. ਜ਼ਮੀਨ ਦੇ ਅੰਦਰ 5 ਤੋਂ 9 ਫੁੱਟ ਤੱਕ ਜਾ ਸਕਦੇ ਹਨ, ਜਿਸ ਦਾ ਵਜ਼ਨ 5 ਗ੍ਰਾਮ ਹੁੰਦਾ ਹੈ।

ਆਯੂਰਵੈਦ ਵਿਚ ਗੰਡੋਆ ‘ਗੰਡੂਪਾਦ’ ਅਤੇ ‘ਭੁਨਾਗ’ ਨਾਂਅ ਨਾਲ ਜਾਣਿਆ ਜਾਂਦਾ ਹੈ। ਚਾਰਲਿਸ ਡਾਰਬਿੰਨ ਵਿਗਿਆਨੀ ਨੇ ਚਾਲੀ ਸਾਲ ਖੋਜ ਕਰਕੇ ਗੰਡੋਇਆਂ ਉੱਤੇ 1681 ਸੰਨ ਵਿਚ ਇਕ ਕਿਤਾਬ ਲਿਖੀ, ਜਿਸ ਵਿਚ ਉਸ ਨੇ ਲਿਖਿਆ ਹੈ ਕਿ ਦੁਨੀਆ ਦੇ ਇਤਿਹਾਸ ਵਿਚ ਮਨੁੱਖ ਤਾਂ ਕੀ, ਕੋਈ ਵੀ ਪਸ਼ੂ-ਪੰਛੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਉਹ ਕੰਮ ਨਹੀਂ ਕਰ ਸਕਦਾ ਜੋ ਗੰਡੋਇਆਂ ਦੁਆਰਾ ਕੀਤਾ ਜਾਂਦਾ ਹੈ। ਮਿਸਰ ਦੇਸ਼ ਦੀ ਰਾਣੀ ਨੇ ਆਪਣੇ ਦੇਸ਼ ਦੀ ਪਰਜਾ ਨੂੰ ਹੁਕਮ ਜਾਰੀ ਕੀਤੇ ਸਨ ਕਿ ਗੰਡੋਇਆ ਇਕ ਪਵਿੱਤਰ ਜੀਵ ਹੈ, ਇਸ ਦੀ ਸੁਰੱਖਿਆ ਕਰਨਾ ਸਾਡਾ ਜਾਤੀ ਅਤੇ ਇਖਲਾਕੀ ਫਰਜ਼ ਬਣਦਾ ਹੈ। ਕਿਸਾਨ ਦੇ ਇਸ ਸੱਚੇ ਦੋਸਤ ਦੀ ਹੱਤਿਆ ਕਰਨਾ ਇਕ ਨਿੰਦਣਯੋਗ ਕੰਮ ਹੈ। ਜ਼ਮੀਨ ਦੀ ਲਗਾਤਾਰ ਘਟ ਰਹੀ ਉਪਜਾਊ ਸ਼ਕਤੀ ਨੂੰ ਦੇਖਦੇ ਹੋਏ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਨੂੰ ਸੋਚਣ ’ਤੇ ਮਜਬੂਰ ਹੋਣਾ ਪੈ ਰਿਹਾ ਹੈ ਕਿ ਇਸ ਵਡਮੁੱਲੇ ਜੀਵ ਦੀ ਉਤਪਤੀ ਕਿਸ ਤਰ੍ਹਾਂ ਵਧਾਈ ਜਾਵੇ। ਜਿਸ ਤਰ੍ਹਾਂ ਮਨੁੱਖ ਮੱਝਾਂ-ਗਾਵਾਂ, ਭੇਡਾਂ-ਬੱਕਰੀਆਂ ਆਦਿ ਪਾਲ ਕੇ ਉਨ੍ਹਾਂ ਦੀ ਉਤਪਤੀ ਵਧਾ ਰਿਹਾ ਹੈ। ਇਸੇ ਤਰ੍ਹਾਂ ਗੰਡੋਆ ਪਾਲਣ ਦਾ ਕੰਮ ਸ਼ੁਰੂ ਹੋਇਆ ਹੈ।

ਗੰਡੋਆ ਯੂਨਿਟ ਤਿਆਰ ਕਰਨਾ : ਝ 3 ਫੁੱਟ, 10 ਫੁੱਟ ਦੇ ਹਿਸਾਬ ਨਾਲ 40 ਬੈ¤ਡ ਬਣਾਓ। ਖਿਆਲ ਰਹੇ ਕਿ ਬੈ¤ਡਾਂ ਦੀਆਂ ਕਤਾਰਾਂ ਦੇ ਬਿਲਕੁਲ ਵਿਚਕਾਰ ਦੀ 5 ਫੁੱਟ ਰਸਤਾ ਰੱਖੋ। ਯੂਨਿਟ ਪੱਕਾ ਬਣਾਓ। ਇਸ ਉੱਪਰ ਸੀਮੈਂਟ ਦੀਆਂ ਚਾਦਰਾਂ ਪਾ ਕੇ ਸਾਈਡਾਂ ਤੋਂ ਇੱਟਾਂ ਜਾਂ ਜਾਲੀ ਨਾਲ ਕਵਰ ਕਰੋ ਤਾਂ ਜੋ ਪਸ਼ੂ, ਪੰਛੀ ਗੰਡੋਇਆਂ ਦਾ ਨੁਕਸਾਨ ਨਾ ਕਰਨ। ਅੰਦਰ ਜਾਣ ਵਾਲੇ ਰਸਤੇ ਨੂੰ ਵੀ ਜਾਲੀਦਾਰ ਜੋੜੀ ਲਗਾਓ। ਝ ਬੈ¤ਡ-ਸ਼ੈ¤ਡ ਤਿਆਰ ਹੋ ਜਾਣ ’ਤੇ ਬੈ¤ਡਾਂ ਵਿਚ ਸਭ ਤੋਂ ਪਹਿਲੀ ਸਤਹ ਵਿਚ ਕਚਰਾ, ਰਹਿੰਦ-ਖੂੰਹਦ, ਕੇਲੇ, ਕਮਾਦ, ਦਰੱਖਤਾਂ ਦੇ ਪੱਤੇ ਦੀ ਛੇ ਇੰਚੀ ਤਹਿ ਲਗਾ ਕੇ ਉਸ ਉੱਪਰ ਛਿੜਕਾਅ ਕਰੋ। ਇਸ ਉੱਤੇ ਠਾਰਿਆ ਹੋਇਆ ਗੋਬਰ ਜਾਂ ਬਾਇਓ ਗੈਸ ਦੀ ਸਜਰੀ ਇਕ ਫੁੱਟ ਤੱਕ ਪਾਓ ਅਤੇ ਇਸ ਵਿਚ ਗੰਡੋਏ ਛੱਡ ਦਿਓ। ਖਿਆਲ ਰਹੇ ਕਿ ਪੂਰਾ ਟਰੀਟਮੈਂਟ ਕਰਨ ਤੋਂ ਬਾਅਦ ਬੈ¤ਡਾਂ ਨੂੰ ਬੋਰਿਆਂ ਨਾਲ ਚੰਗੀ ਤਰ੍ਹਾਂ ਢਕ ਦਿਓ। ਗਰਮੀਆਂ ਵਿਚ ਰੋਜ਼ਾਨਾ ਅਤੇ ਸਿਆਲ ਵਿਚ ਦੂਜੇ-ਤੀਜੇ ਦਿਨ ਬੋਰੇ ਗਿੱਲੇ ਕਰਦੇ ਰਹੋ ਤਾਂ ਜੋ ਨਮੀ ਬਣੀ ਰਹੇ। ਤਕਰੀਬਨ ਪਹਿਲੀ ਵਾਰ 40 ਤੋਂ 45 ਦਿਨ ਵਿਚ ਤੁਹਾਡੀ ਗੰਡੋਆ ਖਾਦ ਤਿਆਰ ਹੋ ਜਾਵੇਗੀ।

ਖਾਦ ਤਿਆਰ ਕਰਦੇ ਸਮੇਂ ਧਿਆਨ ਰਹੇ ਕਿ ਨਮਕ ਅਤੇ ਮੂਤਰ ਨੂੰ ਗੰਡੋਆ ਯੂਨਿਟ ਤੋਂ ਦੂਰ ਰੱਖਣਾ ਹੈ ਅਤੇ ਗਰਮ ਗੋਬਰ ਗੰਡੋਇਆਂ ਉੱਪਰ ਨਹੀਂ ਪਾਉਣਾ। ਫਿਰ ਵੀ ਜੇ ਤੁਹਾਨੂੰ ਕੋਈ ਮੁਸ਼ਕਿਲ ਆਵੇ ਤਾਂ ਮਾਹਿਰਾਂ ਨਾਲ ਗੱਲ ਕਰਕੇ ਜਾਣਕਾਰੀ ਲੈ ਸਕਦੇ ਹੋ, ਕਿਉਂਕਿ ਜਾਣਕਾਰੀ ਹੀ ਬਚਾਓ ਹੈ। ਰਸਾਇਣਕ ਖਾਦਾਂ ਅਤੇ ਵਧ ਰਹੀ ਮਸ਼ੀਨਰੀ ਦੇ ਪ੍ਰਦਰਸ਼ਨ ਕਾਰਨ ਦਿਨ-ਬ-ਦਿਨ ਧਰਤੀ ਉੱਪਰ ਮਨੁੱਖ ਦਾ ਜਿਊਣਾ ਦੁਸ਼ਵਾਰ ਹੋ ਰਿਹਾ ਹੈ। ਵਧ ਰਹੀ ਮਸ਼ੀਨਰੀ ਦੇ ਪ੍ਰਦੂਸ਼ਣ ਨਾਲੋਂ ਰਸਾਇਣਕ ਖਾਦਾਂ ਦਾ ਪ੍ਰਦੂਸ਼ਣ ਜ਼ਿਆਦਾ ਘਾਤਕ ਹੈ। ਇਸ ਨੂੰ ਰੋਕਣਾ ਅੱਜ ਦੇ ਸੂਝਵਾਨ ਮਨੁੱਖ ਦਾ ਪਹਿਲਾ ਕੰਮ ਹੈ। ਇਸ ਪ੍ਰਦੂਸ਼ਣ ਨੂੰ ਰੋਕ ਕੇ ਜਿਥੇ ਅਸੀਂ ਇਕ ਲੋਕ ਸੇਵਾ ਦੀ ਲਹਿਰ ਚਲਾਵਾਂਗੇ, ਉਥੇ ਨਾਲ ਹੀ ਸਾਡੀ ਆਮਦਨ ਵੀ ਵਧੇਗੀ। ਜਗਮੋਹਨ ਸਿੰਘ ਗਿਲ ਦੇ ਅਜੀਤ ਜਲੰਧਰ ਵਿਚ ਲੇਖ ਤੇ ਅਧਾਰਿਤ

Static Wikipedia (no images)

aa - ab - af - ak - als - am - an - ang - ar - arc - as - ast - av - ay - az - ba - bar - bat_smg - bcl - be - be_x_old - bg - bh - bi - bm - bn - bo - bpy - br - bs - bug - bxr - ca - cbk_zam - cdo - ce - ceb - ch - cho - chr - chy - co - cr - crh - cs - csb - cu - cv - cy - da - de - diq - dsb - dv - dz - ee - el - eml - en - eo - es - et - eu - ext - fa - ff - fi - fiu_vro - fj - fo - fr - frp - fur - fy - ga - gan - gd - gl - glk - gn - got - gu - gv - ha - hak - haw - he - hi - hif - ho - hr - hsb - ht - hu - hy - hz - ia - id - ie - ig - ii - ik - ilo - io - is - it - iu - ja - jbo - jv - ka - kaa - kab - kg - ki - kj - kk - kl - km - kn - ko - kr - ks - ksh - ku - kv - kw - ky - la - lad - lb - lbe - lg - li - lij - lmo - ln - lo - lt - lv - map_bms - mdf - mg - mh - mi - mk - ml - mn - mo - mr - mt - mus - my - myv - mzn - na - nah - nap - nds - nds_nl - ne - new - ng - nl - nn - no - nov - nrm - nv - ny - oc - om - or - os - pa - pag - pam - pap - pdc - pi - pih - pl - pms - ps - pt - qu - quality - rm - rmy - rn - ro - roa_rup - roa_tara - ru - rw - sa - sah - sc - scn - sco - sd - se - sg - sh - si - simple - sk - sl - sm - sn - so - sr - srn - ss - st - stq - su - sv - sw - szl - ta - te - tet - tg - th - ti - tk - tl - tlh - tn - to - tpi - tr - ts - tt - tum - tw - ty - udm - ug - uk - ur - uz - ve - vec - vi - vls - vo - wa - war - wo - wuu - xal - xh - yi - yo - za - zea - zh - zh_classical - zh_min_nan - zh_yue - zu -

Static Wikipedia 2007 (no images)

Static Wikipedia 2006 (no images)

aa - ab - af - ak - als - am - an - ang - ar - arc - as - ast - av - ay - az - ba - bar - bat_smg - bcl - be - be_x_old - bg - bh - bi - bm - bn - bo - bpy - br - bs - bug - bxr - ca - cbk_zam - cdo - ce - ceb - ch - cho - chr - chy - co - cr - crh - cs - csb - cu - cv - cy - da - de - diq - dsb - dv - dz - ee - el - eml - eo - es - et - eu - ext - fa - ff - fi - fiu_vro - fj - fo - fr - frp - fur - fy - ga - gan - gd - gl - glk - gn - got - gu - gv - ha - hak - haw - he - hi - hif - ho - hr - hsb - ht - hu - hy - hz - ia - id - ie - ig - ii - ik - ilo - io - is - it - iu - ja - jbo - jv - ka - kaa - kab - kg - ki - kj - kk - kl - km - kn - ko - kr - ks - ksh - ku - kv - kw - ky - la - lad - lb - lbe - lg - li - lij - lmo - ln - lo - lt - lv - map_bms - mdf - mg - mh - mi - mk - ml - mn - mo - mr - mt - mus - my - myv - mzn - na - nah - nap - nds - nds_nl - ne - new - ng - nl - nn - no - nov - nrm - nv - ny - oc - om - or - os - pa - pag - pam - pap - pdc - pi - pih - pl - pms - ps - pt - qu - quality - rm - rmy - rn - ro - roa_rup - roa_tara - ru - rw - sa - sah - sc - scn - sco - sd - se - sg - sh - si - simple - sk - sl - sm - sn - so - sr - srn - ss - st - stq - su - sv - sw - szl - ta - te - tet - tg - th - ti - tk - tl - tlh - tn - to - tpi - tr - ts - tt - tum - tw - ty - udm - ug - uk - ur - uz - ve - vec - vi - vls - vo - wa - war - wo - wuu - xal - xh - yi - yo - za - zea - zh - zh_classical - zh_min_nan - zh_yue - zu

Static Wikipedia February 2008 (no images)

aa - ab - af - ak - als - am - an - ang - ar - arc - as - ast - av - ay - az - ba - bar - bat_smg - bcl - be - be_x_old - bg - bh - bi - bm - bn - bo - bpy - br - bs - bug - bxr - ca - cbk_zam - cdo - ce - ceb - ch - cho - chr - chy - co - cr - crh - cs - csb - cu - cv - cy - da - de - diq - dsb - dv - dz - ee - el - eml - en - eo - es - et - eu - ext - fa - ff - fi - fiu_vro - fj - fo - fr - frp - fur - fy - ga - gan - gd - gl - glk - gn - got - gu - gv - ha - hak - haw - he - hi - hif - ho - hr - hsb - ht - hu - hy - hz - ia - id - ie - ig - ii - ik - ilo - io - is - it - iu - ja - jbo - jv - ka - kaa - kab - kg - ki - kj - kk - kl - km - kn - ko - kr - ks - ksh - ku - kv - kw - ky - la - lad - lb - lbe - lg - li - lij - lmo - ln - lo - lt - lv - map_bms - mdf - mg - mh - mi - mk - ml - mn - mo - mr - mt - mus - my - myv - mzn - na - nah - nap - nds - nds_nl - ne - new - ng - nl - nn - no - nov - nrm - nv - ny - oc - om - or - os - pa - pag - pam - pap - pdc - pi - pih - pl - pms - ps - pt - qu - quality - rm - rmy - rn - ro - roa_rup - roa_tara - ru - rw - sa - sah - sc - scn - sco - sd - se - sg - sh - si - simple - sk - sl - sm - sn - so - sr - srn - ss - st - stq - su - sv - sw - szl - ta - te - tet - tg - th - ti - tk - tl - tlh - tn - to - tpi - tr - ts - tt - tum - tw - ty - udm - ug - uk - ur - uz - ve - vec - vi - vls - vo - wa - war - wo - wuu - xal - xh - yi - yo - za - zea - zh - zh_classical - zh_min_nan - zh_yue - zu