ਓਟਾਵਾ
ਵਿਕਿਪੀਡਿਆ ਤੋਂ
ਓਟਾਵਾ ਕੈਨੇਡਾ ਦੀ ਰਾਜਧਾਨੀ ਹੈ ਜਿਸ ਦੇ ਵਿਚ English (ਅੰਗਰੇਜ਼ੀ) ਬੋਲੀ ਜਾਦੀ ਹੈ। ਬੋਲਣ ਜਾਣ ਵਾਲੀਆ ਭਾਸ਼ਾਵਾਂ ਵਿੱਚ English (ਅੰਗਰੇਜ਼ੀ) (੫੦%) ਅਤੇ Français (ਫਰਾਂਸੀਸੀ) (੩੨%) ਮੁੱਖ ਹਨ ਪਰ ਇਨ੍ਹਾਂ ਤੌਂ ਇਲਾਵਾ ਸ਼ਪੈਨਿਸ਼, ਇਟਾਲਿਅਨ, ਚਾਈਨਿਜ਼ ਅਤੇ ਅਰਬੀ ਵੀ ਚੰਗੀ ਮਾਤਰਾ ਵਿੱਚ ਬੋਲੀਆਂ ਜਾਂਦੀਆਂ ਹਨ। ਓਟਾਵਾ ਦੀ ਕੁੱਲ ਅਬਾਦੀ ੧੨ ਲੱਖ (੧੨ ਮਿਲੀਅਨ) ਹੈ ਜਿਸਦੇ ਹਿਸਾਬ ਨਾਲ ਇਹ ਕੈਨੇਡਾ ਦਾ ਚੌਥਾ ਵੱਡਾ ਸ਼ਹਿਰੀ ਇਲਾਕਾ ਬਣਦਾ ਹੈ।
ਇਹ ਲੇਖ user:kuldip1 ਵਲੋ ਲਿਖਿਆ ਗਿਆ ਹੈ